项目 / 名称 | ਆਈਟਮ / ਨਾਮ |
---|---|
职位空缺 | ਉਪਲਬਧ ਨੌਕਰੀਆਂ |
项目 / 名称 | ਆਈਟਮ / ਨਾਮ |
---|---|
图书馆服务 | ਲਾਇਬ੍ਰੇਰੀ ਸੇਵਾ |
博物馆服务 | ਅਜਾਇਬ ਘਰ ਸੇਵਾ |
城市售票网 | ਅਰਬਨ ਟਿਕਟਿੰਗ ਸਿਸਟਮ (URBTIX) |
表演场地及演艺租务通 | ਪ੍ਰਦਰਸ਼ਨ ਸਥਾਨ ਅਤੇ e-APS |
表演艺术 | ਕਲਾ ਪ੍ਰਦਰਸ਼ਨ |
ਸਾਡੀ ਵੈੱਬਸਾਈਟ 'ਤੇ ਜਾਣ ਵੇਲੇ, ਜੇਕਰ ਦੁਭਾਸ਼ੀਆ ਅਤੇ ਅਨੁਵਾਦ ਸੇਵਾਵਾਂ ਦੀ ਲੋੜ ਹੁੰਦੀ ਹੈ, ਤਾਂ ਸੈਂਟਰ ਫਾਰ ਹਾਰਮੋਨੀ ਐਂਡ ਇਨਹਾਂਸਮੈਂਟ ਆਫ਼ ਐਥਨਿਕ ਮਾਈਨੋਰਿਟੀ ਰੈਜ਼ੀਡੈਂਟਸ (CHEER) ਨਾਲ ਸੰਪਰਕ ਕਰਕੇ ਮੁਫ਼ਤ ਟੈਲੀਫੋਨ ਦੁਭਾਸ਼ੀਆ ਸੇਵਾ ਦੀ ਮੰਗ ਕੀਤੀ ਜਾ ਸਕਦੀ ਹੈ।
https://hkcscheer.net/
CHEER ਨੂੰ ਹਾਂਗ ਕਾਂਗ ਵਿੱਚ ਵਿਭਿੰਨ ਨਸਲਾਂ ਦੇ ਲੋਕਾਂ ਨੂੰ ਪਹੁੰਚਯੋਗ ਦੁਭਾਸ਼ੀਆ ਅਤੇ ਅਨੁਵਾਦ ਸੇਵਾਵਾਂ ਪ੍ਰਦਾਨ ਕਰਨ ਲਈ ਗ੍ਰਹਿ ਮਾਮਲਿਆਂ ਦੇ ਵਿਭਾਗ ਦੁਆਰਾ ਸਪਾਂਸਰ ਕੀਤਾ ਗਿਆ ਹੈ। https://www.had.gov.hk/rru/english/programmes/support_service_centres.htm/ 'ਤੇ ਨਸਲੀ ਘੱਟ ਗਿਣਤੀਆਂ ਲਈ ਸਹਾਇਤਾ ਸੇਵਾ ਕੇਂਦਰਾਂ ਤੋਂ ਸੇਵਾਵਾਂ ਦਾ ਪਤਾ ਕਰੋ।
ਪੰਜਾਬੀ ਸੰਸਕਰਣ ਵਿੱਚ ਸਿਰਫ ਚੁਣੀ ਗਈ ਮੁੱਖ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਦੇਖ ਸਕਦੇ ਹੋ।
当浏览我们的网站时,如需要传译及翻译服务,可经融汇-少数族裔人士支援服务中心(融汇)寻求协助或安排免费的电话传译服务。
https://hkcscheer.net/
融汇是由民政事务总署资助的服务机构,为香港不同种族人士提供便捷的传译及翻译服务。请按以下连结浏览少数族裔人士支援服务中心所提供的服务。https://www.had.gov.hk/rru/english/programmes/support_service_centres.htm/