
ਮਨੋਰੰਜਨ ਅਤੇ ਸੱਭਿਆਚਾਰਕ ਸੇਵਾਵਾਂ ਦਾ ਵਿਭਾਗ (LCSD) ਦੀ ਮਨੋਰੰਜਨ ਸੇਵਾਵਾਂ ਬ੍ਰਾਂਚ ਅਸਿਸਟੈਂਟ ਮਨੋਰੰਜਨ ਸੇਵਾਵਾਂ ਮੈਨੇਜਰ II, ਸੁਵਿਧਾਵਾਂ ਲਈ ਅਸਿਸਟੈਂਟ III, ਲਾਈਫਗਾਰਡ ਅਤੇ ਕਈ ਹੋਰ ਸਿਵਲ ਸੇਵਾਵਾਂ ਅਤੇ ਗੈਰ-ਸਿਵਲ ਸੇਵਾ ਅਹੁਦਿਆਂ ਲਈ ਸਮੇਂ-ਸਮੇਂ 'ਤੇ ਭਰਤੀ ਪ੍ਰਕਿਰਿਆਵਾਂ ਦੀ ਸ਼ੁਰੂਆਤ ਕਰਦੀ ਹੈ। LCSD ਵਿੱਚ ਮੌਜੂਦਾ ਨੌਕਰੀ ਦੀਆਂ ਅਸਾਮੀਆਂ ਦੇ ਵੇਰਵਿਆਂ ਲਈ ਕਿਰਪਾ ਕਰਕੇ "ਉਪਲਬਧ ਨੌਕਰੀਆਂ" 'ਤੇ ਜਾਓ।
ਪੰਜਾਬੀ ਸੰਸਕਰਣ ਵਿੱਚ ਸਿਰਫ ਚੁਣੀ ਗਈ ਮੁੱਖ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਦੇਖ ਸਕਦੇ ਹੋ।