Skip to Main Content
Start Main Content

ਖੇਡ ਵਿਕਾਸ ਪ੍ਰੋਗਰਾਮ

ਜ਼ਿਲ੍ਹੇ ਦੀਆਂ ਖੇਡ ਟੀਮਾਂ ਦੀ ਸਿਖਲਾਈ ਯੋਜਨਾ

ਜ਼ਿਲ੍ਹੇ ਦੀਆਂ ਖੇਡ ਟੀਮਾਂ ਦੀ ਸਿਖਲਾਈ ਯੋਜਨਾ ਸਬੰਧਤ ਰਾਸ਼ਟਰੀ ਖੇਡ ਐਸੋਸੀਏਸ਼ਨਾਂ (NSAs) ਦੁਆਰਾ ਆਯੋਜਿਤ ਕੀਤੀ ਜਾਂਦੀ ਹੈ ਅਤੇ ਮਨੋਰੰਜਨ ਅਤੇ ਸੱਭਿਆਚਾਰਕ ਸੇਵਾਵਾਂ ਵਿਭਾਗ (LCSD) ਦੁਆਰਾ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ।

ਉਦੇਸ਼ : ਇਸਦਾ ਉਦੇਸ਼ ਖੇਡਾਂ ਵਿੱਚ ਲੋਕਾਂ ਦੀ ਰੁਚੀ ਨੂੰ ਵਧਾਉਣਾ, ਸਥਾਨਕ ਭਾਈਚਾਰਿਆਂ ਵਿੱਚ ਮਿਲ-ਜੁਲ ਕੇ ਰਹਿਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਯੋਜਨਾਬੱਧ ਸਿਖਲਾਈ ਅਤੇ ਅੰਤਰ-ਜ਼ਿਲ੍ਹਾ ਖੇਡ ਮੁਕਾਬਲਿਆਂ ਰਾਹੀਂ ਜ਼ਿਲ੍ਹਿਆਂ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣਾ ਹੈ।
ਨਿਸ਼ਾਨਾ ਭਾਗੀਦਾਰ : ਨਿਰਧਾਰਿਤ ਖੇਡਾਂ ਵਿੱਚ ਮੁੱਢਲੀ ਕੁਸ਼ਲਤਾ ਵਾਲੇ ਨੌਜਵਾਨ
ਖੇਡਾਂ : ਬਾਸਕਟਬਾਲ, ਤਲਵਾਰਬਾਜ਼ੀ, ਫੁੱਟਬਾਲ ਅਤੇ ਹੈਂਡਬਾਲ (ਕੁੱਲ: 4)
ਸਕੀਮ ਦੀ ਸਮੱਗਰੀ : ਭਾਗੀਦਾਰਾਂ ਨੂੰ ਖੁੱਲ੍ਹੀ ਚੋਣ ਰਾਹੀਂ ਭਰਤੀ ਕੀਤਾ ਜਾਂਦਾ ਹੈ। ਉਹਨਾਂ ਨੂੰ ਅਗਾਂਹਵਧੂ ਸਿਖਲਾਈ ਦਿੱਤੀ ਜਾਵੇਗੀ ਅਤੇ ਉਹ ਅੰਤਰ-ਜ਼ਿਲ੍ਹਾ ਮੁਕਾਬਲਿਆਂ, ਪ੍ਰਚਾਰ ਗਤੀਵਿਧੀਆਂ ਆਦਿ ਵਿੱਚ ਹਿੱਸਾ ਲੈਣਗੇ। ਵੇਰਵਿਆਂ ਲਈ ਕਿਰਪਾ ਕਰਕੇ ਹੇਠਾਂ ਸੂਚੀਬੱਧ ਸਬੰਧਤ NSAs ਨਾਲ ਸੰਪਰਕ ਕਰੋ।
ਖੇਡਾਂ ਰਾਸ਼ਟਰੀ ਖੇਡ ਐਸੋਸੀਏਸ਼ਨ ਪੁੱਛਗਿੱਛ ਲਈ ਟੈਲੀਫੋਨ ਨੰ ਵੈੱਬਸਾਈਟ
ਬਾਸਕੇਟਬਾਲ ਬਾਸਕੇਟਬਾਲ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ ਲਿਮਿਟੇਡ 2504 8181 www.basketball.org.hk
ਤਲਵਾਰਬਾਜ਼ੀ ਫੈਂਸਿੰਗ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ 2504 8106 www.hkfa.org.hk
ਫੁੱਟਬਾਲ ਦਿ ਫੁੱਟਬਾਲ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ ਲਿਮਿਟੇਡ 2712 9122 www.hkfa.com
ਹੈਂਡਬਾਲ ਹੈਂਡਬਾਲ ਐਸੋਸੀਏਸ਼ਨ ਆਫ ਹਾਂਗ ਕਾਂਗ, ਚਾਈਨਾ ਲਿਮਿਟੇਡ 2504 8119 www.handball.org.hk

 

ਨੌਜਵਾਨ ਅਥਲੀਟਾਂ ਦੀ ਸਿਖਲਾਈ ਯੋਜਨਾ

ਨੌਜਵਾਨ ਅਥਲੀਟਾਂ ਦੀ ਸਿਖਲਾਈ ਯੋਜਨਾ ਸਬੰਧਤ ਰਾਸ਼ਟਰੀ ਖੇਡ ਐਸੋਸੀਏਸ਼ਨਾਂ (NSAs) ਦੁਆਰਾ ਆਯੋਜਿਤ ਕੀਤੀ ਜਾਂਦੀ ਹੈ ਅਤੇ LCSD ਦੁਆਰਾ ਵਿੱਤ ਪੋਸ਼ਿਤ ਹੈ।

ਉਦੇਸ਼ : ਇਸਦਾ ਉਦੇਸ਼ ਵਿਵਸਥਿਤ ਅਤੇ ਪ੍ਰਗਤੀਸ਼ੀਲ ਸਿਖਲਾਈ ਦੁਆਰਾ ਅਗਲੇਰੀ ਸਿਖਲਾਈ ਦੀ ਸੰਭਾਵਨਾ ਵਾਲੇ ਐਥਲੀਟਾਂ ਦੀ ਪਛਾਣ ਕਰਨਾ ਹੈ। ਸ਼ਾਨਦਾਰ ਪ੍ਰਦਰਸ਼ਨ ਵਾਲੇ ਭਾਗੀਦਾਰਾਂ ਨੂੰ ਟੀਮਾਂ ਵਿੱਚ ਸ਼ਾਮਲ ਹੋਣ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਚੁਣਿਆ ਜਾ ਸਕਦਾ ਹੈ।
ਨਿਸ਼ਾਨਾ ਭਾਗੀਦਾਰ : ਨਿਰਧਾਰਿਤ ਖੇਡਾਂ ਵਿੱਚ ਬੁਨਿਆਦੀ ਕੁਸ਼ਲਤਾ ਵਾਲੇ ਨੌਜਵਾਨ
ਖੇਡਾਂ/ਵਿਸ਼ਾ : ਅਥਲੈਟਿਕਸ, ਬੇਸਬਾਲ, ਬੈਡਮਿੰਟਨ, ਬਾਸਕਟਬਾਲ, ਸਨੂਕਰ, ਪੂਲ, ਕੈਨੋ, ਕ੍ਰਿਕਟ, BMX, ਪਹਾੜੀ ਬਾਈਕ, ਰੋਡ ਅਤੇ ਟਰੈਕ ਸਾਈਕਲਿੰਗ, ਡਰੈਗਨ ਬੋਟ, ਤਲਵਾਰਬਾਜ਼ੀ, ਫੁੱਟਬਾਲ, ਐਕਰੋਬੈਟਿਕ ਜਿਮਨਾਸਟਿਕ, ਕਲਾਤਮਕ ਜਿਮਨਾਸਟਿਕ, ਟ੍ਰੈਂਪੋਲਿਨ, ਹੈਂਡਬਾਲ, ਜੂਡੋ, ਲੈਕਰੋਸੀ , ਲਾਅਨ ਬਾਊਲ, ਸਪੋਰਟ ਕਲਾਈਬਿੰਗ, ਨੈੱਟਬਾਲ, ਰੋਇੰਗ, ਸਕੁਐਸ਼, ਗੋਤਾਖੋਰੀ, ਕਲਾਤਮਕ ਤੈਰਾਕੀ, ਵਾਟਰ ਪੋਲੋ, ਟੇਬਲ-ਟੈਨਿਸ, ਟੈਨਿਸ, ਟ੍ਰਾਇਥਲੋਨ, ਬੀਚ ਵਾਲੀਬਾਲ, ਵਾਲੀਬਾਲ ਅਤੇ ਵੁਸ਼ੂ (ਕੁੱਲ: 34)
ਯੋਜਨਾ ਦੀ ਸਮੱਗਰੀ : ਭਾਗੀਦਾਰਾਂ ਨੂੰ ਖੁੱਲ੍ਹੀ ਚੋਣ ਰਾਹੀਂ ਭਰਤੀ ਕੀਤਾ ਜਾਂਦਾ ਹੈ। ਉਹਨਾਂ ਨੂੰ ਪ੍ਰਗਤੀਸ਼ੀਲ ਸਿਖਲਾਈ ਦਿੱਤੀ ਜਾਵੇਗੀ ਅਤੇ ਉਹ ਅੰਤਰ-ਜ਼ਿਲ੍ਹਾ ਮੁਕਾਬਲਿਆਂ, ਸਿਖਲਾਈ ਕੈਂਪਾਂ, ਪ੍ਰਚਾਰ ਗਤੀਵਿਧੀਆਂ ਆਦਿ ਵਿੱਚ ਹਿੱਸਾ ਲੈਣਗੇ। ਕਿਰਪਾ ਕਰਕੇ ਵੇਰਵਿਆਂ ਲਈ ਹੇਠਾਂ ਦਿੱਤੇ ਸਬੰਧਤ NSAs ਨਾਲ ਸੰਪਰਕ ਕਰੋ।
ਖੇਡਾਂ/ਵਿਸ਼ੇ ਰਾਸ਼ਟਰੀ ਖੇਡ ਐਸੋਸੀਏਸ਼ਨ ਪੁੱਛਗਿੱਛ ਟੈਲੀਫੋਨ ਨੰ. ਵੈੱਬਸਾਈਟ
1. ਐਥਲੈਟਿਕਸ ਹਾਂਗ ਕਾਂਗ, ਚੀਨ ਐਸੋਸੀਏਸ਼ਨ ਆਫ ਐਥਲੈਟਿਕਸ ਐਫੀਲੀਏਟਸ ਲਿਮਿਟੇਡ 2504 8215 www.hkaaa.com
2. ਬੇਸਬਾਲ ਦ ਬੇਸਬਾਲ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ ਲਿਮਿਟੇਡ 2504 8330 www.hkbaseball.org
3. ਬੈਡਮਿੰਟਨ ਬੈਡਮਿੰਟਨ ਐਸੋਸੀਏਸ਼ਨ ਆਫ ਹਾਂਗ ਕਾਂਗ, ਚਾਈਨਾ ਲਿਮਿਟੇਡ 2504 8318 www.hkbadmintonassn.org.hk
4. ਬਾਸਕੇਟਬਾਲ ਬਾਸਕੇਟਬਾਲ ਐਸੋਸੀਏਸ਼ਨ ਆਫ ਹਾਂਗ ਕਾਂਗ, ਚਾਈਨਾ ਲਿਮਿਟੇਡ 2504 8181 www.basketball.org.hk
5. ਬਿਲੀਅਰਡ
  (a) ਸਨੂਕਰ
  (b) ਪੂਲ
ਬਿਲੀਅਰਡ ਸਪੋਰਟਸ ਕੌਂਸਲ ਆਫ ਹਾਂਗ ਕਾਂਗ ਚਾਈਨਾ ਲਿਮਿਟੇਡ 2504 8641 www.hkbilliardsports.org.hk
6. ਕੈਨੋਅ ਹਾਂਗ ਕਾਂਗ ਚਾਈਨਾ ਕੈਨੋਅ ਯੂਨੀਅਨ ਲਿਮਿਟੇਡ 2723 7168 www.hkcucanoe.com.hk
7. ਕ੍ਰਿਕੇਟ ਕ੍ਰਿਕੇਟ ਹਾਂਗ ਕਾਂਗ, ਚਾਈਨਾ ਲਿਮਿਟੇਡ 2504 8190 www.hkcricket.org
8. ਸਾਈਕਲਿੰਗ
  (a) ਬੀ.ਐਮ.ਐਕਸ
  (b) ਪਹਾੜਾਂ ਤੇ ਬਾਈਕ
  (c) ਸੜਕ ਅਤੇ ਟਰੈਕ ਸਾਈਕਲਿੰਗ
ਸਾਈਕਲਿੰਗ ਐਸੋਸੀਏਸ਼ਨ ਆਫ ਹਾਂਗ ਕਾਂਗ, ਚਾਈਨਾ ਲਿਮਟਿਡ 2504 8184 /
2504 8171
www.cycling.org.hk
9. ਡਰੈਗਨ ਬੋਟ ਹਾਂਗ ਕਾਂਗ ਚੀਨ ਡਰੈਗਨ ਬੋਟ ਐਸੋਸੀਏਸ਼ਨ 3618 7510 /
3618 7512
www.hkcdba.org
10. ਤਲਵਾਰਬਾਜੀ ਫੈਂਸਿੰਗ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ 2504 8106 www.hkfa.org.hk
11. ਫੁੱਟਬਾਲ ਦਿ ਫੁੱਟਬਾਲ ਐਸੋਸੀਏਸ਼ਨ ਆਫ ਹਾਂਗ ਕਾਂਗ, ਚਾਈਨਾ ਲਿਮਿਟੇਡ 2712 9122 www.hkfa.com
12. ਜਿਮਨਾਸਟਿਕ
  (a) ਐਕਰੋਬੈਟਿਕ ਜਿਮਨਾਸਟਿਕ
  (b) ਕਲਾਤਮਕ ਜਿਮਨਾਸਟਿਕ
  (c) ਟ੍ਰੈਂਪੋਲਿਨ
ਜਿਮਨਾਸਟਿਕ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ 2504 8233 www.gahk.org.hk
13. ਹੈਂਡਬਾਲ ਹੈਂਡਬਾਲ ਐਸੋਸੀਏਸ਼ਨ ਆਫ ਹਾਂਗ ਕਾਂਗ, ਚਾਈਨਾ ਲਿਮਿਟੇਡ 2504 8119 www.handball.org.hk
14. ਜੂਡੋ ਦ ਜੂਡੋ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ 2504 8360 www.hkjudo.org
15. ਲੈਕਰੋਸ ਹਾਂਗ ਕਾਂਗ, ਚੀਨ ਲੈਕਰੋਸ ਐਸੋਸੀਏਸ਼ਨ ਲਿਮਿਟੇਡ 2114 3405 www.hklax.org
16. ਲਾਅਨ ਬਾਊਲਜ਼ ਲਾਅਨ ਬਾਊਲਜ਼ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ 2504 8249 www.bowls.org.hk
17. ਸਪੋਰਟ ਕਲਾਈਬਿੰਗ ਹਾਂਗ ਕਾਂਗ, ਚੀਨ ਮਾਊਂਟੇਨੀਅਰਿੰਗ ਐਂਡ ਕਲਾਈਬਿੰਗ ਯੂਨੀਅਨ ਲਿਮਿਟੇਡ 2504 8125 www.chkmcu.org.hk
18. ਨੈੱਟਬਾਲ ਨੈੱਟਬਾਲ ਹਾਂਗ ਕਾਂਗ, ਚਾਈਨਾ ਲਿਮਿਟੇਡ 2504 8208 www.netball.org.hk
19. ਕਿਸ਼ਤੀ ਚਲਾਉਣਾ ਹਾਂਗ ਕਾਂਗ, ਚਾਈਨਾ ਰੋਇੰਗ ਐਸੋਸੀਏਸ਼ਨ 2699 7271 www.rowing.org.hk
20. ਸਕੁਐਸ਼ ਸਕੁਐਸ਼ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ 2869 0229 www.hksquash.org.hk
21. ਤੈਰਾਕੀ
  (a) ਗੋਤਾਖੋਰੀ
  (b) ਕਲਾਤਮਕ ਤੈਰਾਕੀ
  (c) ਵਾਟਰ ਪੋਲੋ
ਹਾਂਗ ਕਾਂਗ ਚੀਨ ਸਵੀਮਿੰਗ ਐਸੋਸੀਏਸ਼ਨ 2572 8594 www.hkgswimming.org.hk
22. ਟੇਬਲ ਟੈਨਿਸ ਹਾਂਗ ਕਾਂਗ, ਚੀਨ ਟੇਬਲ ਟੈਨਿਸ ਐਸੋਸੀਏਸ਼ਨ ਲਿਮਿਟੇਡ 2575 5330 www.hktta.org.hk
23. ਟੈਨਿਸ ਦਿ ਹਾਂਗ ਕਾਂਗ ਚੀਨ, ਟੈਨਿਸ ਐਸੋਸੀਏਸ਼ਨ ਲਿਮਿਟੇਡ 2504 8266 www.tennishk.org
24. ਟਰਾਈਐਥਲੋਨ ਟਰਾਈਐਥਲੋਨ ਐਸੋਸੀਏਸ਼ਨ ਆਫ ਹਾਂਗ ਕਾਂਗ ਚੀਨ ਲਿਮਿਟਿਡ 2504 8282 www.triathlon.com.hk
25. ਵਾਲੀਬਾਲ
  (a) ਬੀਚ ਵਾਲੀਬਾਲ
  (b) ਵਾਲੀਬਾਲ
ਵਾਲੀਬਾਲ ਐਸੋਸੀਏਸ਼ਨ ਆਫ ਹਾਂਗ ਕਾਂਗ, ਚੀਨ ਲਿਮਿਟੇਡ 2771 0108 www.vbahk.org.hk
26. ਵੁਸ਼ੂ ਹਾਂਗ ਕਾਂਗ, ਚੀਨ ਵੁਸ਼ੂ ਯੂਨੀਅਨ ਲਿਮਿਟੇਡ 2504 8226 www.hkwushuu.com.hk

ਪੰਜਾਬੀ ਸੰਸਕਰਣ ਵਿੱਚ ਸਿਰਫ ਚੁਣੀ ਗਈ ਮੁੱਖ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਦੇਖ ਸਕਦੇ ਹੋ।