
1984 ਵਿੱਚ ਸ਼ੁਰੂ ਕੀਤਾ ਗਿਆ, ਅਰਬਨ ਟਿਕਟਿੰਗ ਸਿਸਟਮ (URBTIX), ਮੁੱਖ ਤੌਰ ਤੇ ਰੁਜ਼ਗਾਰਦਾਤਾਵਾਂ ਜਾਂ ਇਵੈਂਟ ਪੇਸ਼ਕਾਰੀਆਂ ਅਤੇ ਮਨੋਰੰਜਨ ਅਤੇ ਸੱਭਿਆਚਾਰ ਸੇਵਾ ਵਿਭਾਗ ਦੇ ਪ੍ਰਦਰਸ਼ਨ ਸਥਾਨਾਂ ਦੇ ਦਰਸ਼ਕਾਂ ਨੂੰ ਵਨ-ਸਟਾਪ ਟਿਕਟਿੰਗ ਸੇਵਾਵਾਂ ਪ੍ਰਦਾਨ ਕਰਦਾ ਹੈI ਗਾਹਕਾਂ ਨੂੰ ਹਾਂਗਕਾਂਗ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸਥਿਤ ਆਉਟਲੇਟਾਂ ਤੇ ਕਾਉਂਟਰ ਬੁਕਿੰਗ ਅਤੇ ਸਵੈ-ਸੇਵਾ ਟਿਕਟਿੰਗ ਕਿਓਸਕ ਦੇ ਨਾਲ-ਨਾਲ ਇੰਟਰਨੈੱਟ, ਮੋਬਾਈਲ ਟਿਕਟਿੰਗ ਐਪ (ਐਂਡਰੌਇਡ, ਰਾਹਮਨੀ-ਓਏਸ ਅਤੇ ਆਈਫ਼ੋਨ/ਆਈਪੈਡ ਸੰਸਕਰਣ) ਅਤੇ ਟੈਲੀਫੋਨ ਬੁਕਿੰਗ ਸੇਵਾਵਾਂ ਰਾਹੀਂ ਟਿਕਟਿੰਗ ਸੇਵਾਵਾਂ ਦੀ ਇੱਕ ਪੂਰੀ ਸ਼੍ਰੇਣੀ ਪ੍ਰਦਾਨ ਕੀਤੀ ਜਾਂਦੀ ਹੈI
ਤੁਸੀਂ URBTIX ਬਾਰੇ ਪੂਰੀ ਸਮੱਗਰੀ ਅੰਗ੍ਰੇਜੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਪ੍ਰਾਪਤ ਕਰ ਸਕਦੇ ਹੋ: https://www.urbtix.hk/